Best Punjabi Status – ਪੰਜਾਬੀ ਸਟੇਟਸ

sad-status-in-punjabi

 • ਤੈਨੂੰ ਉਦੋ ਪਤਾ ਲਗੂ ਅਸੀਂ ਸੱਚੇ ਸੀ ਜਾਂ ਝੂਠੇ,

ਜਦੋਂ ਧੜਕੇ ਸੀਨੇ ਚ ਤੇਰੇ ♥ ਬਣਕੇ।।।

 •  ਆਪਣੀ ਜਿੰਦਗੀ ਦੀ ਹਰ ਖੁਸ਼ੀ ਵਾਰਦੂ ਮੈਂ ਯਾਰ ਤੇ☺

ਉਹਦੇ ਨੈਣਾਂ ਵਿਚ ਜੇ ਹੰਝੂ ਆਜੇ ਤਾਂ ਲੱਖ ਲਾਹਨਤ ਐ ਮੇਰੇ ਪਿਆਰ ਤੇ😒

 •  ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ……  

ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ …….

 • ਕਿੰਨਾ ਸੋਹਣਾ ਅਸੀਂ ਕਰਦੇ ਗੁਨਾਹ ਸੱਜਣਾ ॥☺..

ਲਈਏ ਰੱਬ ਤੋਂ ਵੀ ਪਹਿਲਾਂ ਤੇਰਾ ਨਾਮ ਸੱਜਣਾ॥😘

 • ਮਰੇ ਦੇ ਮੂੰ ਤੋ ਕਫਨ ਲਾ ਲਾ ਕੇ ਵੇਖਣ ਨਾਲੋ ਚੰਗਾ
  ਜਿਉਦੇ ਦੀ ਕਦਰ ਕਰੋ
  ਦੋਸਤੋ
 •  ਤੈਨੂੰ ਉਦੋ ਪਤਾ ਲਗੂ ਅਸੀਂ ਸੱਚੇ ਸੀ ਜਾਂ ਝੂਠੇ,
  ਜਦੋਂ ਧੜਕੇ ਸੀਨੇ ਚ ਤੇਰੇ ♥ ਬਣਕੇ।।।
 • ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ …..

ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…”ਬਹੁਤ ਪਿਆਰ ਕਰਦਾ ਹਾਂ ਤੇਨੂੰ”

Punjabi Birthday Wishes

Best Punjabi StatusYaadan Terian Punjabi Status

 •  ਯਾਦ ਰੱਖੀ ਭਾਵੇਂ ਭੁੱਲ ਜਾਵੀਂ ,
   ਪਰ ਕਦੇ ਸਾਡੇ ਕਰਕੇ ਹੰ ਜੂ ਨਾ ਬਹਾਵੀ,
   ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
   ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮ
 • ਮੁੰਡਾ ਲੁਟਦਾ ਨਜਾਰੇ ਯਾਰਾ ਵੈਲੀਆਂ ਦੇ ਨਾਲ…..

ਨਾ ਕਰੇ ਸਮਾਂ ਬਰਬਾਦ ਰੰਨਾ ਵੇਹਲੀਆਂ ਦੇ ਨਾਲ….

 •  ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ..

ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ

 • ਰੱਬ ਬਹੁਤ ਵੱਡੀ ਚੀਜ਼ ਏ, ਨਾ ਭੁਲੀਏ ਉਹਦੇ
  ਰੰਗਾਂ ਨੂੰ__
  ਜਾਹ ਆਪਣੇ ਰਸਤੇ ਜਾਹ, ਹੁਣ ਨਾ ਛੇੜ
  ਮਲੰਗਾ ਨੂੰ__!!
 • ਤੈਨੂੰ 👼ਵੇਖਣ ਨੂੰ ਦਿਲ ❤ਕਰਦਾ ਆ ਦਿਨ ਕਢੀਏ ਨਾਲ ਤਰੀਕਾਂ ਦੇ…..

ਤੂੰ ਆਵੇਂ ਤੇ ਗਲ 💑ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ…. ……☹

 • ਦੁਸ਼ਮਣ ਵੀ ਹਮਾਰੇ ਬਾਰੇ ਮੈ ਸੌਚਕਰ ਹੈਰਾਨ ਹੌਤੇ ਹੈ ।।
  ਉਮਰ ਛੌਟੀ ਹੈ ਪਰ ਸਲਾਮ ਪੂਰੀ ਦੁਨੀਆ ਠੋਕਤੀ ਹੈ ।।
 • ਜੇ ਮੈਨੂੰ ਛੱਡ ਕੇ ਹੋਰਾਂ ਨਾਲ ਲਾਉਣ ਵਿੱਚ,
  ਤੈਨੂੰ ਕੋਈ ਹਰਜ਼ ਨਹੀ ,
  ਫੇਰ YARRAN ਦਾ ਵੀ ਤੈਨੂੰ ਪਿਆਰ ਕਰਨਾ ,
  ਰੀਝ ਸੀ ਕੋਈ ਫਰਜ਼ ਨਹੀ ||

punjabi whatsapp status images

 • ਜੇ ਤੂ ਨਜਰਾਂ 👀ਚੋ ਡਿਗ ਗੀ ਤਾਂ ਤੈਂਨੂੰ ਕਿਸੇ ਨੇ ਨੀ ਚਕਣਾ ….                                                                                                                       ਜੇ ਮੈ ਦਾਰੂ 🍻ਪਿਕੇ ਡਿਗ ਗਿਅਾ ਤਾਂ ਮੈਨੂੰ ਮੇਰੇ ਯਾਰ 👬ਚਕ ਲੈਣ ਗਏ
 •  ਬੱਸ ਥੋੜਾ ਕਰ ਲਾ ਸਬਰ MiTHi A ਤੈਨੂੰ ਫੇਰ ਨੀ ਸਤਾਓਣਾ.. ..                                                                                                                ਨੀ  Assi Othey ਚਲੇ ਜਾਣਾ ਜਿਥੋ ਮੁੜ ਕੇ ਨੀ ਆੳੁਣਾ
 •  🚩ਇੱਕ ਲੋਕਾਂ ਦੇ #ਰਿਕਾਡ ਰਹੀਏ #ਤੋੜਦੇ 🏃
  👬ਦੂਜੀ ਯਾਰਾਂ ਦੀ #ਕਦੇ ਨੀ #ਗੱਲ ਮੋੜਦੇ…..
 • ਹੱਥਾਂ ਦੀਆਂ ਲਕੀਰਾਂ ਵੀ ਅਜ਼ੀਬ ਹਨ:-
  ਹੱਥ ਵਿਚ ਤਾਂ ਨੇ
  ਪਰ ਵਸ ਵਿਚ ਨਹੀਂ; 😒

 • ਨਾਮ ਅਤੇ ਬਦਨਾਮੀ ਵਿੱਚ ਫਰਕ ?
  ਨਾਮ ਆਪ ਕਮਾਉਣਾ ਪੈਂਦਾ ਏ
  ਤੇ ਬਦਨਾਮੀ ਲੋਕ ਤੁਹਾਨੂੰ ਕਮਾ ਕੇ ਦਿੰਦੇ ਨੇ..
 • ੲਿਹ ੲਿਸ਼ਕ ਮੁਹੱਬਤ ਕੀ ਚੀਜ਼ ਅਾ,ਮੈਨੂੰ ਨਹੀ ਪਤਾ
  ਬਸ ਤੇਰੀ ਯਾਦ ਬਹੁਤ ਅਾੳੁਂਦੀ ਅਾ,ਸਿੱਧੀ ਜਿਹੀ
  ਗੱਲ ਅਾ !!
 •  ਮੁੰਡਾ ਲੁਟਦਾ ਨਜਾਰੇ ਯਾਰਾ ਵੈਲੀਆਂ ਦੇ ਨਾਲ….
  ਨਾ ਕਰੇ ਸਮਾਂ ਬਰਬਾਦ ਰੰਨਾ ਵੇਹਲੀਆਂ ਦੇ ਨਾਲ
 • ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ..

ਨਖਰੇ ਨਾ ਲੱਭਦੇ ਮਸ਼ੂਕ ਵਰਗੇ..

ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ …

ਤੇ ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ……

 •  😒ਕਿਉਂ ਤੈਨੂੰ ਪਾਉਣ ਲਈ ਤੇਰੀਆਂ ਮਿੰਨਤਾਂ ਕਰਾਂ
  ਤੇਰੇ ਨਾਲ ਪਿਆਰ ਆ ਮਤਲਬ ਨੀ

god punjabi status images

 • #ਦੁੱਧ ਦੇ 👉ਉਬਾਲੇ👈 ਵਾਗੂ ਚਡ਼ੀ ਫਿਰਦੀ 👽??🔫
  #ਠਾਰ ਦੇਣਗੇ ਬਗਾਨੇ #ਪੁੱਤ ਫੂਕਾਂ ਮਾਰ ਕੇ
 •  ਸੋਚੀਂ ਨਾ ਹਲਾਤਾਂ ਕੋਲੋਂ ਗਿਅਾ ਹਾਰ ਨੀ…
  ਦਿਨੋ ਦਿਨ ਡੂੰਘਾਂ ਹੋਈ ਜਾਂਦਾਂ ਯਾਰ ਨੀ…
 •  ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ. ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ..

ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ. ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.

 •  ਤਰਸ ਗਏ ਹਾ ਤੇਰੇ ਮੂੰਹੋ ਕੁਝ ਸੁਣਨ ਲੲੀ….

 ਪਿਆਰ ਦੀ ਗੱਲ ਨਈ ਤਾਂ ਕੋਈ ,ਸ਼ਿਕਾਅਤ ਹੀ ਕਰਦੇ….

 • “ਜਦੋ ਸੁਪਨੇ ਟੁੱਟਦੇ ਹਨ ਤਾਂ”” ਹਕੀਕਤ ਨਾਲੋ ਜਿਆਦਾ””ਜਖਮ ਦੇ ਜਾਂਦੇ ਹਨ”
 •  ਦੁਨੀਆ ਤਾਂ ਰੱਬ ਤੋ ਵੀ ਦੁਖੀ ਆ
 •  ਇੱਕ ਤਰਫਾ #ਪਿਆਰ ਮੇਰਾ ,
  ਤੇਰਾ ਨਿੱਤ #ਸੁਪਨਾ ਮੈਨੂੰ ਆਉਂਦਾ ਏ

Also See: Top 10 Best Love Birthday Quotes

that’s it these are the Best Punjabi status. You can publish these status every where where ever you like. Like our Facebook page as well as keep in touch with us regarding more Updates.

Leave a Comment